Makha, India
raipur road
N/A
+91 9417755457
ਭਾਈ ਗੁਰਦਾਸ ਅਕੈਡਮੀ ਬੱਚਿਆੰ ਦੇ ਉਜਵਲ ਭਵਿੱਖ ਲਈ ਤੱਤਪਰ ਐ। ਇਸ ਅਕੈਡਮੀ ਦੇ ਬੱਚੇ ਸਮੇ ਸਮੇ ਤੇ ਮੈਰਿਟ ਲਿਸਟ ਵਿਚ ਆਪਣਾ ਨਾਮ ਦਰਜ ਕਰਾ ਰਹੇ ਨੇ। ਬਾਰਵੀ ਕਲਾਸ ਤੱਕ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਦੀ ਆ। ਪ੍ਰਿਸ਼ੀਪਲ ਧਾਲੀਵਾਲ ਮੈਮ ਬਹੁਤ ਹੀ ਨੇਕ ਸ਼ੁਭਾਅ ਦੇ ਮਾਲਕ ਨੇ ਬਹੁਤ ਵਧੀਆ ਢੰਗ ਨਾਲ ਮਿਲੇ । ਪ੍ਰਮਾਤਮਾ ਇਸ ਸੰਸਥਾ ਨੂੰ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ।
like
Deli
The best companies in the category 'Deli'